02/17/2018
ਇਹ ਹੈ ਜ਼ਿੰਦਾਦਿਲ ਇਨਸਾਨ ਸਾਡੇ ਕੈਨੇਡਾ ਦੇਸ਼ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਸਦਾ ਪ੍ਰੀਵਾਰ ਜੋ ਕਿ ਭਾਰਤ ਵਿੱਚ ਪਹੁੰਚ ਚੁੱਕੇ ਹਨ।ਵਾਹਿਗੁਰੂ ਇਹਨਾਂ ਦੀ ਯਾਤਰਾ ਸਫਲ ਕਰੇ ਅਤੇ ਇਹਨਾਂ ਦੀ ਨਿੱਘਰ ਸੋਚ ਨੂੰ ਹੋਰ ਉੱਦਮ ਤੇ ਬਲ ਬਖ਼ਸ਼ੇ ਕਿਉਂਕਿ ਇਹੋ ਜਿਹੇ ਲੋਕਾਂ ਲਈ ਦੁਆ ਕਰਨੀ ਬਣਦੀ ਹੈ ਜੋ ਇਨਸਾਨ ਐਨੇ ਉੱਚੇ ਅਹੁਦੇ ਤੇ ਹੋਣ ਦੇ ਬਾਵਜੂਦ ਵੀ ਸਭ ਦਾ ਦਿਲੋਂ ਸਤਿਕਾਰ ਕਰਦਾ ਹੈ ਨਾ ਕੋਈ ਆਕੜ ਨਾ ਕਿਸੇ ਗੱਲ ਦਾ ਭੋਰਾ ਹੰਕਾਰ।ਤਾਂਹੀ ਤਾਂ ਸਾਡੇ ਇਸ ਪ੍ਰਧਾਨ ਮੰਤਰੀ ਤੇ ਸਾਰੇ ਕੈਨੇਡਾ ਵਾਲੇ ਭੈਣ ਭਰਾ ਤਾਂ ਮਾਣ ਕਰਦੇ ਹੀ ਹਨ ਪਰ ਨਾਲ ਦੀ ਨਾਲ ਦੂਜੇ ਦੇਸ਼ਾਂ ਦੀ ਭੈਣ ਭਰਾ ਵੀ ਪੂਰਾ ਮਾਣ ਸਤਿਕਾਰ ਕਰਦੇ ਹਨ।
ਸੋ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ🌹🌹🙏🙏