Hotel Chahal Residency

Hotel Chahal Residency We have a Wedding Venue & offer attractive Wedding Packages. Rooms , family Rooms , Restaurant with car Parking etc

People who are searching for Hotels Wedding Package and Wedding Stay Arrangements, we are here to provide that service.

ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੀ ਕਿਰਪਾ ਨਾਲ ਅੱਜ ਹੋਟਲ ਚਾਹਲ ਰੈਜੀਡੈਂਸੀ ਦੇ 5 ਸਾਲ ਪੂਰਾ ਹੋਣ ਤ...
01/01/2025

ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੀ ਕਿਰਪਾ ਨਾਲ ਅੱਜ ਹੋਟਲ ਚਾਹਲ ਰੈਜੀਡੈਂਸੀ ਦੇ 5 ਸਾਲ ਪੂਰਾ ਹੋਣ ਤੇ ਗੁਰੂ ਸਾਹਿਬ ਅਤੇ ਸ਼ਹੀਦਾ ਸਿੰਘ ਦਾ ਕੋਟਨ ਕੋਟ ਧੰਨਵਾਦ ਅਤੇ ਅੱਗੋ ਤੋ ਹੋਟਲ ਚਾਹਲ ਰੈਜੀਡੈਂਸੀ ਨੂੰ ਚੜਦੀ ਕਲਾਂ ਵਿੱਚ ਰੱਖਣ ਇਸੇ ਤਰਾ ਹੋਟਲ ਚਾਹਲ ਰੈਜੀਡੈਂਸੀ ਤਰਕਿਆਂ ਕਰਦਾ ਰਹੇ ਅਤੇ ਦਾਸ ਹਰਪਾਲ ਸਿੰਘ ਚਾਹਲ ਅਤੇ ਚਾਹਲ ਪਰਵਾਰ ਤੇ ਆਪਣਾ ਸਦਾ ਆਸ਼ੀਰਵਾਦ ਬਣਾ ਕਾ ਰੱਖਣ ।
ਸਾਰਿਆਂ ਨੂੰ ਨਵੇਂ ਸਾਲ 2025 ਦੀਆਂ ਬਹੁਤ ਬਹੁਤ ਮੁਬਾਰਕਾਂ।

ਵਾਹਿਗੁਰੂ ਜੀ ਆਪ ਸਭ ਨੂੰ ਚੰਗੀ ਸਿਹਤ, ਖੁਸ਼ੀਆਂ ਅਤੇ ਤਰੱਕੀਆਂ ਬਖਸ਼ਣ।

Happy Lohari…. To all
13/01/2024

Happy Lohari…. To all

Happy Lohri To all
13/01/2024

Happy Lohri To all

02/01/2024

Hotel manger
Duty’s day time 12 hr
Hotel chahal residency
9330211000

ਅਕਾਲ ਪੁਰਖ ਜੀ ਪਾਸ ਬੇਨਤੀ ਕਰਦਾ ਵਾਹਿਗੁਰੂ ਆਪ ਸਭ ਦੇ ਪਰਿਵਾਰ ਨੂੰ ਚੜਦੀਆਂ ਕਲਾਂ ਵਿੱਚ ਰੱਖਣ। । 2024 ਸਰਬੱਤ ਦਾ ਭਲਾ ਹੋਵੇ।। ਨਾਨਕ ਨਾਮ ਚੜਦੀ...
31/12/2023

ਅਕਾਲ ਪੁਰਖ ਜੀ ਪਾਸ ਬੇਨਤੀ ਕਰਦਾ ਵਾਹਿਗੁਰੂ ਆਪ ਸਭ ਦੇ ਪਰਿਵਾਰ ਨੂੰ ਚੜਦੀਆਂ ਕਲਾਂ ਵਿੱਚ ਰੱਖਣ। । 2024 ਸਰਬੱਤ ਦਾ ਭਲਾ ਹੋਵੇ।। ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ।।

ਹੋਟਲ ਚਾਹਲ ਵੱਲੋ ਨਵੇਂ ਸਾਲ ਦੀਆ ਬੋਹਤ ਬੋਹਤ ਮੁਬਾਰਕਾਂ ਹੋਣਾ ।👏🌹💐🌻🪷🌸🌺👏

ਅਕਾਲ ਪੁਰਖ ਪ੍ਰਮੇਸ਼ਰ ਜੀ ਦੇ ਪਵਿੱਤਰ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਜੀ ।
27/11/2023

ਅਕਾਲ ਪੁਰਖ ਪ੍ਰਮੇਸ਼ਰ ਜੀ ਦੇ ਪਵਿੱਤਰ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਜੀ ।

20/01/2023

Address

Chahal Market, Amritsar-Tarn Taran Road Ishwar Nagar
Amritsar
143001

Alerts

Be the first to know and let us send you an email when Hotel Chahal Residency posts news and promotions. Your email address will not be used for any other purpose, and you can unsubscribe at any time.

Contact The Business

Send a message to Hotel Chahal Residency:

Share

Category