Haveli Resort Amritsar

Haveli Resort Amritsar Contact us any time and feel free to share all your queries, problems and suggestions. We are always
(732)

 #ਕੋਵਿਡ19 ਕੋਰਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਵਿੱਚ 30 ਤੇ 31 ਮਾਰਚ ਨੂੰ ਬੈਂਕ ਖੁੱਲ੍ਹੇ ਰਹਿਣਗੇ। 3 ਅਪ੍ਰੈਲ ਤੋਂ ਬੈਂਕ ਹਫ਼ਤੇ ਵਿੱਚ ਦੋ ਦਿਨ ...
02/04/2020

#ਕੋਵਿਡ19 ਕੋਰਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਵਿੱਚ 30 ਤੇ 31 ਮਾਰਚ ਨੂੰ ਬੈਂਕ ਖੁੱਲ੍ਹੇ ਰਹਿਣਗੇ। 3 ਅਪ੍ਰੈਲ ਤੋਂ ਬੈਂਕ ਹਫ਼ਤੇ ਵਿੱਚ ਦੋ ਦਿਨ ਲੜੀਵਾਰ ਖੁੱਲ੍ਹਣਗੇ। ਇੱਕ-ਤਿਹਾਈ ਬੈਂਕ ਦੀਆਂ ਬਰਾਂਚਾ ਹਫ਼ਤੇ ਦੇ ਹੋਰਨਾਂ ਦਿਨਾਂ ‘ਚ ਖੁੱਲ੍ਹੀਆਂ ਰਹਿਣਗੀਆਂ। ਏਟੀਐਮ ਮਸ਼ੀਨਾਂ ਵਿੱਚ ਕੈਸ਼ ਦੀ ਉਪਲੱਬਧਤਾ ਨੂੰ ਪੂਰਣ ਤੌਰ ‘ਤੇ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਕੈ਼ਸ਼ ਦੇ ਮਾਮਲੇ ‘ਚ ਪਰੇਸ਼ਾਨੀ ਨਾ ਆ ਸਕੇ।...
In the wake of the fight against , banks in Punjab will remain open on 30th & 31st March. From 3rd April, Banks will open for two days in a week by rotation. One-third of branches shall be open on the other days of the week. 24X7 Cash availability in ATMs to be ensured.

01/04/2020

Please stay at home 👍
22/03/2020

Please stay at home 👍

15/03/2020

Thanks for Visit Haveli Resort Amritsar
09/02/2020

Thanks for Visit Haveli Resort Amritsar

"Tasty food excellent service Everyone do visit this place"
09/02/2020

"Tasty food excellent service Everyone do visit this place"

USP of Haveli Resort Amritsari. In-house decorators and caterers for enhanced servicesii. Sprawling lawn for outdoor eve...
24/01/2020

USP of Haveli Resort Amritsar

i. In-house decorators and caterers for enhanced services
ii. Sprawling lawn for outdoor events
iii. Spacious banquet hall

👍 👍
20/09/2019

👍 👍

Great food with wonderful ambience with very reasonable rates, Simply Excellent!!!
06/09/2019

Great food with wonderful ambience with very reasonable rates, Simply Excellent!!!

31/08/2019

Amrit wele da mukhwakh shri Harmandar sahib amritsar sahib ji, Ang-600,
31-August-2019

ਸੋਰਠਿ ਮਃ ੩ ॥ ਦਾਸਨਿ ਦਾਸੁ ਹੋਵੈ ਤਾ ਹਰਿ ਪਾਏ ਵਿਚਹੁ ਆਪੁ ਗਵਾਈ ॥ ਭਗਤਾ ਕਾ ਕਾਰਜੁ ਹਰਿ ਅਨੰਦੁ ਹੈ ਅਨਦਿਨੁ ਹਰਿ ਗੁਣ ਗਾਈ ॥ ਸਬਦਿ ਰਤੇ ਸਦਾ ਇਕ ਰੰਗੀ ਹਰਿ ਸਿਉ ਰਹੇ ਸਮਾਈ ॥੧॥ ਹਰਿ ਜੀਉ ਸਾਚੀ ਨਦਰਿ ਤੁਮਾਰੀ ॥ ਆਪਣਿਆ ਦਾਸਾ ਨੋ ਕ੍ਰਿਪਾ ਕਰਿ ਪਿਆਰੇ ਰਾਖਹੁ ਪੈਜ ਹਮਾਰੀ ॥ ਰਹਾਉ ॥ ਸਬਦਿ ਸਲਾਹੀ ਸਦਾ ਹਉ ਜੀਵਾ ਗੁਰਮਤੀ ਭਉ ਭਾਗਾ ॥ ਮੇਰਾ ਪ੍ਰਭੁ ਸਾਚਾ ਅਤਿ ਸੁਆਲਿਉ ਗੁਰੁ ਸੇਵਿਆ ਚਿਤੁ ਲਾਗਾ ॥ ਸਾਚਾ ਸਬਦੁ ਸਚੀ ਸਚੁ ਬਾਣੀ ਸੋ ਜਨੁ ਅਨਦਿਨੁ ਜਾਗਾ ॥੨॥ ਮਹਾ ਗੰਭੀਰੁ ਸਦਾ ਸੁਖਦਾਤਾ ਤਿਸ ਕਾ ਅੰਤੁ ਨ ਪਾਇਆ ॥ ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤੁ ਹਰਿ ਮੰਨਿ ਵਸਾਇਆ ॥ ਮਨੁ ਤਨੁ ਨਿਰਮਲੁ ਸਦਾ ਸੁਖੁ ਅੰਤਰਿ ਵਿਚਹੁ ਭਰਮੁ ਚੁਕਾਇਆ ॥੩॥ ਹਰਿ ਕਾ ਮਾਰਗੁ ਸਦਾ ਪੰਥੁ ਵਿਖੜਾ ਕੋ ਪਾਏ ਗੁਰ ਵੀਚਾਰਾ ॥ ਹਰਿ ਕੈ ਰੰਗਿ ਰਾਤਾ ਸਬਦੇ ਮਾਤਾ ਹਉਮੈ ਤਜੇ ਵਿਕਾਰਾ ॥ ਨਾਨਕ ਨਾਮਿ ਰਤਾ ਇਕ ਰੰਗੀ ਸਬਦਿ ਸਵਾਰਣਹਾਰਾ ॥੪॥੩॥ {ਪੰਨਾ 600}

ਪਦਅਰਥ: ਦਾਸਨਿ ਦਾਸੁ = ਦਾਸਾਂ ਦਾ ਦਾਸ, ਬਹੁਤ ਹੀ ਗਰੀਬੀ ਸੁਭਾਉ ਵਾਲਾ। ਆਪੁ = ਆਪਾ = ਭਾਵ। ਗਵਾਈ = ਗਵਾਇ, ਦੂਰ ਕਰ ਕੇ। ਹਰਿ ਅਨੰਦੁ = ਹਰੀ (ਦੇ ਮਿਲਾਪ) ਦਾ ਆਨੰਦ। ਕਾਰਜੁ = ਮੁਖ ਕੰਮ। ਗਾਈ = ਗਾਇ, ਗਾ ਕੇ। ਇਕ ਰੰਗੀ = ਇਕ-ਰਸ।੧।

ਸਾਚੀ = ਸਦਾ ਕਾਇਮ ਰਹਿਣ ਵਾਲੀ। ਪੈਜ = ਲਾਜ।ਰਹਾਉ।

ਸਲਾਹੀ = ਸਲਾਹੀਂ, ਮੈਂ ਸਿਫ਼ਤਿ-ਸਾਲਾਹ ਕਰਦਾ ਰਹਾਂ। ਹਉ = ਮੈਂ। ਜੀਵਾ = ਜੀਵਾਂ, ਆਤਮਕ ਜੀਵਨ ਹਾਸਲ ਕਰਦਾ ਰਹਾਂ। ਸੁਆਲਿਉ = ਸੋਹਣਾ, ਸੁੰਦਰਤਾ ਦਾ ਘਰ। ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗਾ = ਸੁਚੇਤ।੨।

ਗੰਭੀਰੁ = ਵੱਡੇ ਜਿਗਰੇ ਵਾਲਾ। ਤਿਸ ਕਾ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਅਚਿੰਤੁ = ਜਿਸ ਨੂੰ ਕੋਈ ਚਿੰਤਾ ਨਹੀਂ ਪੋਹ ਸਕਦੀ। ਮੰਨਿ = ਮਨਿ, ਮਨ ਵਿਚ। ਅੰਤਰਿ = ਹਿਰਦੇ ਵਿਚ।੩।

ਮਾਰਗੁ ਪੰਥੁ = ਰਸਤਾ। ਕੋ = ਕੋਈ ਵਿਰਲਾ। ਕੈ ਰੰਗਿ = ਦੇ ਪ੍ਰੇਮ = ਰੰਗ ਵਿਚ। ਮਾਤਾ = ਮਸਤ। ਨਾਮਿ = ਨਾਮ ਵਿਚ। ਸਵਾਰਣਹਾਰਾ = ਸਵਾਰਣ = ਜੋਗ।੪।

ਅਰਥ: ਹੇ ਪ੍ਰਭ ਜੀ! ਤੇਰੀ ਮੇਹਰ ਦੀ ਨਿਗਾਹ (ਆਪਣੇ ਸੇਵਕਾਂ ਉਤੇ) ਸਦਾ ਟਿਕੀ ਰਹਿੰਦੀ ਹੈ। ਹੇ ਪਿਆਰੇ! ਤੂੰ ਆਪਣੇ ਦਾਸਾਂ ਉਤੇ ਕਿਰਪਾ ਕਰਦਾ ਰਹਿੰਦਾ ਹੈਂ। ਮੇਰੀ ਭੀ ਇੱਜ਼ਤ ਰੱਖ।ਰਹਾਉ।

ਹੇ ਭਾਈ! ਜੇਹੜਾ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਬਹੁਤ ਗਰੀਬੀ ਸੁਭਾਵ ਵਾਲਾ ਬਣਦਾ ਹੈ, ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ। ਪਰਮਾਤਮਾ ਦੇ ਭਗਤਾਂ ਦਾ ਮੁੱਖ ਕੰਮ ਇਹੀ ਹੁੰਦਾ ਹੈ ਕਿ ਉਹ (ਆਪਾ-ਭਾਵ ਗਵਾ ਕੇ) ਹਰ ਵੇਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਕੇ ਉਸ ਦੇ ਮਿਲਾਪ ਦਾ ਆਨੰਦ ਮਾਣਦੇ ਹਨ। ਭਗਤ ਜਨ ਗੁਰੂ ਦੇ ਸ਼ਬਦ ਵਿਚ ਸਦਾ ਇਕ-ਰਸ ਰੰਗੇ ਰਹਿ ਕੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੇ ਹਨ।੧।

(ਹੇ ਪ੍ਰਭੂ! ਜੇ ਤੇਰੀ ਮੇਹਰ ਹੋਵੇ, ਤਾਂ) ਮੈਂ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਤੇ, ਸਦਾ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ। ਜੇਹੜਾ ਮਨੁੱਖ ਗੁਰੂ ਦੀ ਮਤਿ ਉਤੇ ਤੁਰਦਾ ਹੈ ਉਸ ਦਾ ਡਰ ਦੂਰ ਹੋ ਜਾਂਦਾ ਹੈ। (ਹੇ ਭਾਈ!) ਮੇਰਾ ਪ੍ਰਭੂ ਸੋਹਣਾ ਹੈ,ਤੇ, ਸਦਾ ਕਾਇਮ ਰਹਿਣ ਵਾਲਾ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ ਚਿੱਤ (ਉਸ ਸੋਹਣੇ ਪ੍ਰਭੂ ਵਿਚ) ਮਗਨ ਰਹਿੰਦਾ ਹੈ। (ਜਿਸ ਮਨੁੱਖ ਦੇ ਹਿਰਦੇ ਵਿਚ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ, ਸਿਫ਼ਤਿ-ਸਾਲਾਹ ਦੀ ਬਾਣੀ (ਵੱਸਦੀ ਹੈ) ਉਹ ਮਨੁੱਖ ਹਰ ਵੇਲੇ (ਸਿਫ਼ਤਿ-ਸਾਲਾਹ ਵਿਚ) ਸੁਚੇਤ ਰਹਿੰਦਾ ਹੈ।੨।

ਹੇ ਭਾਈ! ਪਰਮਾਤਮਾ ਵੱਡੇ ਡੂੰਘੇ ਜਿਗਰੇ ਵਾਲਾ ਹੈ, ਸਦਾ ਹੀ (ਜੀਵਾਂ ਨੂੰ) ਸੁਖ ਦੇਣ ਵਾਲਾ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਜੇਹੜਾ ਮਨੁੱਖ ਪੂਰੇ ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਉਸ ਦੇ ਮਨ ਵਿਚ ਉਹ ਪਰਮਾਤਮਾ ਆ ਵੱਸਦਾ ਹੈ ਜਿਸ ਨੂੰ ਕੋਈ ਚਿੰਤਾ ਪੋਹ ਨਹੀਂ ਸਕਦੀ। ਉਸ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ ਹਿਰਦਾ ਪਵਿਤ੍ਰ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿਚ ਸਦਾ ਸੁਖ ਹੀ ਸੁਖ ਹੈ, ਉਹ ਆਪਣੇ ਅੰਦਰੋਂ ਭਟਕਣਾ ਦੂਰ ਕਰ ਲੈਂਦਾ ਹੈ।੩।

ਹੇ ਭਾਈ! ਪਰਮਾਤਮਾ ਦੇ ਮਿਲਾਪ ਦਾ ਰਸਤਾ ਬੜਾ ਕਠਨ ਹੈ, ਕੋਈ ਉਹ ਵਿਰਲਾ ਮਨੁੱਖ ਉਹ ਰਸਤਾ ਲੱਭਦਾ ਹੈ ਜੇਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ। ਉਹ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ, ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦਾ ਹੈ, ਆਪਣੇ ਅੰਦਰੋਂ ਹਉਮੈ ਆਦਿਕ ਵਿਕਾਰ ਦੂਰ ਕਰ ਦੇਂਦਾ ਹੈ। ਹੇ ਨਾਨਕ! ਉਹ ਮਨੁੱਖ ਉਸ ਪ੍ਰਭੂ ਦੇ ਨਾਮ ਵਿਚ ਇਕ-ਰਸ ਰੱਤਾ ਰਹਿੰਦਾ ਹੈ, ਜੋ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਜੀਵਨ ਸਵਾਰ ਦੇਂਦਾ ਹੈ।੪।੩।

सोरठि मः ३ ॥ दासनि दासु होवै ता हरि पाए विचहु आपु गवाई ॥ भगता का कारजु हरि अनंदु है अनदिनु हरि गुण गाई ॥ सबदि रते सदा इक रंगी हरि सिउ रहे समाई ॥१॥ हरि जीउ साची नदरि तुमारी ॥ आपणिआ दासा नो क्रिपा करि पिआरे राखहु पैज हमारी ॥ रहाउ ॥ सबदि सलाही सदा हउ जीवा गुरमती भउ भागा ॥ मेरा प्रभु साचा अति सुआलिउ गुरु सेविआ चितु लागा ॥ साचा सबदु सची सचु बाणी सो जनु अनदिनु जागा ॥२॥ महा ग्मभीरु सदा सुखदाता तिस का अंतु न पाइआ ॥ पूरे गुर की सेवा कीनी अचिंतु हरि मंनि वसाइआ ॥ मनु तनु निरमलु सदा सुखु अंतरि विचहु भरमु चुकाइआ ॥३॥ हरि का मारगु सदा पंथु विखड़ा को पाए गुर वीचारा ॥ हरि कै रंगि राता सबदे माता हउमै तजे विकारा ॥ नानक नामि रता इक रंगी सबदि सवारणहारा ॥४॥३॥ {पन्ना 600}

पद्अर्थ: दासनि दासु = दासोंका दास, बहुत ही विनम्र स्वभाव वाला। आपु = स्वै भाव। गवाई = दूर कर के। हरि अनंदु = हरी (के मिलाप) का आनंद। कारजु = मुख्य काम। गाई = गा के। इक रंगी = एक रस।1।

साची = सदा कायम रहने वाली। पैज = लाज। रहाउ।

सलाही = मैं सिफत सालाह करता रहूँ। हउ = मैं। जीवा = जीऊँ, आत्मिक जीवन हासिल करता रहूँ। सुआलिउ = सुंदर, सुंदरता का घर। अनदिनु = हर वक्त, हर रोज। जागा = सचेत।2।

गंभीर = बड़े जिगरे वाला। अचिंतु = जिसे कोई चिंता नहीं। मंनि = मन में। अंतरि = दिल में।3।

तिस का: शब्द ‘तिसु’ में से ‘ु’ मात्रा संबंधक ‘का’ के कारण हट गई है।

मारगु पंथु = रास्ता। को = कोई विरला। कै रंगि = के प्रेम रंग में। माता = मस्त। नामि = नाम में। सवारणहारा = सवारने योग्य।4।

अर्थ: हे प्रभू जी! तेरी मेहर की निगाह (अपने सेवकों पर) सदा टिकी रहती है। हे प्यारे! तू अपने दासों पर कृपा करता रहता है, मेरी भी इज्ज़त रख। रहाउ।

हे भाई! जो मनुष्य अपने अंदर से स्वै भाव दूर करके बहुत गरीबी स्वभाव वाला बनता है, वह परमात्मा को मिल जाता है। परमात्मा के भक्तों का मुख्य काम यही होता है कि वह (स्वै भाव गवा के) हर वक्त प्रभू की सिफत सालाह के गीत गा के उसके मिलाप का आनंद लेते हैं। भक्तजन गुरू के शबद में सदा एक-रस रंगे रह के परमात्मा (की याद) में लीन रहते हैं।1।

(हे प्रभू! अगर तेरी मेहर हो तो) मैं गुरू के शबद में (जुड़ के) तेरी सिफत सालाह करता रहूँ। जो मनुष्य गुरू की मति पर चलता है उसका डर दूर हो जाता है। (हे भाई!) मेरा प्रभू सुंदर है, और सदा कायम रहने वाला है। जो मनुष्य गुरू की शरण पड़ता है, उसका चिक्त (उस सुंदर प्रभू में) मगन रहता है। (जिस मनुष्य के दिल में) सदा-स्थिर प्रभू की सिफत सालाह का शबद, सिफत सालाह की बाणी (बसती है) वह मनुष्य हर वक्त (सिफत सालाह में) सचेत रहता है।2।

हे भाई! परमात्मा बड़े गहरे जिगरे वाला है, सदा ही (जीवों को) सुख देने वाला है, उसके गुणों का अंत नहीं पाया जा सकता। जो मनुष्य पूरे गुरू की बताई हुई सेवा करता है, उसके मन में वह परमात्मा आ बसता है जिसे कोई चिंता सता नहीं सकती। उस मनुष्य का मन पवित्र हो जाता है हृदय पवित्र हो जाता है, उसके हृदय में सदा सुख ही सुख है, वह अपने अंदर से सदा भटकना दूर कर लेता है।3।

हे भाई! परमात्मा के मिलाप का रास्ता बड़ा कठिन है, कोई वह विरला मनुष्य ही वह रास्ता पाता है जो गुरू के शबद की विचार करता है। वह मनुष्य प्रभू के प्रेम रंग में रंगा जाता है, गुरू के शबद में मस्त रहता है, अपने अंदर से अहंकार आदि विकार दूर कर देता है। हे नानक! वह मनुष्य प्रभू के नाम में एक-रस रमा रहता है, जो गुरू के शबद से उसका जीवन सँवार देता है।4।3।

Sorat'h, Third Mehl:

If one becomes the slave of the Lord's slaves, then he finds the Lord, and eradicates ego from within.

The Lord of bliss is his object of devotion; night and day, he sings the Glorious Praises of the Lord.

Attuned to the Word of the Shabad, the Lord's devotees remain ever as one, absorbed in the Lord. ||1||

O Dear Lord, Your Glance of Grace is True.

Show mercy to Your slave, O Beloved Lord, and preserve my honor. ||Pause||

Continually praising the Word of the Shabad, I live; under Guru's Instruction, my fear has been dispelled.

My True Lord God is so beautiful! Serving the Guru, my consciousness is focused on Him.

One who chants the True Word of the Shabad, and the Truest of the True, the Word of His Bani, remains wakeful, day and night. ||2||

He is so very deep and profound, the Giver of eternal peace; no one can find His limit.

Serving the Perfect Guru, one becomes carefree, enshrining the Lord within the mind.

The mind and body become immaculately pure, and a lasting peace fills the heart; doubt is eradicated from within. ||3||

The Way of the Lord is always such a difficult path; only a few find it, contemplating the Guru.

Imbued with the Lord's Love, and intoxicated with the Shabad, he renounces ego and corruption.

O Nanak, imbued with the Naam, and the Love of the One Lord, he is embellished with the Word of the Shabad. ||4||3||

Address

Opposite Army House, Attari Road
Amritsar
143105

Alerts

Be the first to know and let us send you an email when Haveli Resort Amritsar posts news and promotions. Your email address will not be used for any other purpose, and you can unsubscribe at any time.

Contact The Business

Send a message to Haveli Resort Amritsar:

Share

Haweli Resorts Amritsar

Haweli Resorts provides you with the big space for your function so that you can enjoy your function stress free.The lawn outside is as spacious providing you to accomodate your function in the space of 8 Acres Of Land where you can handle different functions and get it booked for you either for the Wedding or Exhibitions and other functions.