SIS Academy, Urnai Road, Pehowa

SIS Academy, Urnai Road, Pehowa A gorgeous school set up in 1999 & brought a revolution in the field of education. It has been giving its services since last century.

Sant Isher Singh Academy is the best academy in the area to develope the educational skills in a student. It is led by the trust which is also running some more institutions like Schools, Colleges, Hospitals etc. One can feel very lucky to be a student or alumnus of this academy.

https://youtu.be/gnoVGztvUfM‘ਰਾਹੀ’ਆਦਿ ਅੰਤ ਵਿਚਕਾਰ ਆਕਾਰਾਂ ਦਾ ਬਦਲਦੇ ਰਹਿਣਾ ਹੀ ਹੈ ਰਾਹੀ ਦਾ ਤੁਰਦੇ ਜਾਣਾ। ਸਿੱਖਣ ਦੇ ਸਿਲਸਿਲੇ ਵਿੱਚ f...
25/04/2020

https://youtu.be/gnoVGztvUfM

‘ਰਾਹੀ’

ਆਦਿ ਅੰਤ ਵਿਚਕਾਰ ਆਕਾਰਾਂ ਦਾ ਬਦਲਦੇ ਰਹਿਣਾ ਹੀ ਹੈ ਰਾਹੀ ਦਾ ਤੁਰਦੇ ਜਾਣਾ।

ਸਿੱਖਣ ਦੇ ਸਿਲਸਿਲੇ ਵਿੱਚ forਬਾਹਾਰਾਂ ਦੀ ਬਰਕਤ, ਚੇਤਨਾ ਦਾ ਵਿਸਥਾਰ ਅਤੇ ਮਨ ਦਾ ਮੁਹੱਬਤ ਵਿੱਚ ਵਿਸ਼ਾਲ ਹੋਣਾ।

ਹੋਣੀ ਨੂੰ ਅਪਣਾ ਲੈਣਾ, ਆਪਣਾ ਬਣਾ ਲੈਣਾ ਅਤੇ ਫਿਰ ਮੌਜ ਵਿੱਚ ਆਪਣਾ ਆਪਾ ਹੀ ਖੋ ਜਾਣਾ..

ਹੈਰਾਨ ਹੁੰਦਾ ਰਾਹੀ ਪਿਆਰੇ ਦੇ ਘਰ ਵੱਲ ਸੁਰਤਿ ਕਰਦਾ ਹੈ ਤੇ ਉਸਦੇ ਬੋਲਾਂ ਵਿੱਚੋਂ ਰੋਸ਼ਨੀਆਂ ਨੂੰ ਛੋਹੰਦਾ ਅਚੰਭਿਤ ਹੋ ਜਾਂਦੈ। ਇਹ ਹੈਰਾਨੀ ਰਾਹੀ ਨੂੰ ਕੁਝ ਏਦਾਂ ਰੰਗਦੀ ਹੈ ਕਿ ਉਸਦੀ ਖਿੱਚ ਨਾਲ ਇਹ ਆਜ਼ਾਦ ਰਾਗਾਂ ਦਾ ਦਰਿਆ.. ਜਾ ਮਿਲਦਾ ਹੈ ਸਤਿ-ਸਾਗਰਾਂ ਨੂੰ.. ਕਹਿੰਦਾ ‘ਸਤਿ ਕਰਤਾਰ, ਸਤਿ ਕਰਤਾਰ’
ਸਤਿ ਨਾਮੁ।

ਅਨੰਦੁ ਹੈ ਜੀ।
ਅਰਦਾਸ ਕਿ ਬਾਬੇ ਨਾਨਕ ਜੀਆਂ ਕੀ ਨਦਰ ਬਣੀ ਰਹੇ, ਹਰ ਸਿਰਜਣ ਵਿੱਚ ਸਬਰ ਸ਼ੁਕਰ ਦੀ ਆਜ਼ਾਨ,
ਕਾਦਰ-ਕੁਦਰਤ ਤੋਂ ਸਦਾ ਬਲਿਹਾਰ,
ਦਰਸ਼ਨ ਦੀਦਾਰਿਆਂ ਵਿੱਚ।

ਤੁਹਾਡਾ ‘ਦਰਸ’

Song Name: Raahiya Lyrics: Darshan Singh Grewal & Jaswant Singh Zafar Composition: Darshan Singh Grewal (Daras) Singer : Darshan Singh Grewal (Daras) Flute :...

https://youtu.be/It8QEZ588mYਮੁਰਸ਼ਿਦ ਅਤੇ ਮੁਰੀਦ ਦਾ ਰਿਸ਼ਤਾ ਲਫਜ਼ਾਂ ਵਿੱਚ ਬਿਆਨ ਕਰਨਾ ਸੰਭਵ ਨਹੀਂ। ਲਫਜ਼ ਸਿਰਫ ਇੱਕ ਸਾਧਨ ਮਾਤਰ ਹੁੰਦੇ ਹਨ। ਪ...
27/03/2020

https://youtu.be/It8QEZ588mY

ਮੁਰਸ਼ਿਦ ਅਤੇ ਮੁਰੀਦ ਦਾ ਰਿਸ਼ਤਾ ਲਫਜ਼ਾਂ ਵਿੱਚ ਬਿਆਨ ਕਰਨਾ ਸੰਭਵ ਨਹੀਂ। ਲਫਜ਼ ਸਿਰਫ ਇੱਕ ਸਾਧਨ ਮਾਤਰ ਹੁੰਦੇ ਹਨ। ਪ੍ਰੇਮ ਦੇ ਭਾਵ ਨੂੰ ਲਫਜ਼ਾਂ ਵਿੱਚ ਪੂਰੀ ਤਰ੍ਹਾਂ ਪਰੋ ਸਕਣਾ ਤਾਂ ਔਖਾ ਹੈ ਪਰ ਸਮੇਂ ਸਮੇਂ ਤੇ ਮੁਰੀਦ ਆਪਣੇ ਮੁਰਸ਼ਿਦ ਪ੍ਰਤੀ ਪ੍ਰੇਮ ਦੇ ਭਾਵ ਨੂੰ ਪ੍ਰਗਟਾਉਣ ਕਰਕੇ ਮਹਾਨ ਰਚਨਾਵਾਂ ਲਿਖ ਗਏ ਹਨ। ਭਾਈ ਲਹਿਣੇ ਜੀ ਦਾ ਨਾਨਕ ਲਈ ਪ੍ਰੇਮ। ਸਾਈਂ ਬਾਬਾ ਬੁਲ੍ਹੇ ਸ਼ਾਹ ਜੀ ਦਾ ਸ਼ਾਹ ਇਨਾਯਤ ਲਈ ਪ੍ਰੇਮ। ਮੀਰਾ ਦਾ ਭਗਤ ਰਵਿਦਾਸ ਲਈ ਪ੍ਰੇਮ। ਧਰਮਦਾਸ ਦਾ ਕਬੀਰ ਲਈ ਪ੍ਰੇਮ। ਗੁਰੂ ਅਰਜਨ ਦੇਵ ਜੀ ਦਾ ਗੁਰੂ ਰਾਮਦਾਸ ਲਈ ਪ੍ਰੇਮ। ਏਸ ਪ੍ਰੇਮ ਦੀ ਭਾਵਨਾ ਨੂੰ ਹੀ ਮੁੱਖ ਰੱਖਦੇ ਹੋਏ ਭਾਈ ਨੰਦਲਾਲ ਜੀ ਨੇ ਇਹ ਰਚਨਾ ਲਿਖੀ ਹੋਊਗੀ ਜੋ ਉਹਨਾਂ ਦੇ ਆਪਣੇ ਸਤਿਗੁਰੂ ਪ੍ਰਤੀ ਪ੍ਰੇਮ ਦੀ ਮਿਸਾਲ ਹੈ।
ਆਉ ਅਸੀਂ ਵੀ ਐਸਾ ਭਾਵ ਆਪਣੇ ਅੰਦਰ ਲੈ ਕੇ ਆਉਣ ਦੀ ਕੋਸ਼ਿਸ਼ ਕਰੀਏ।
ਜੀਵੇ ਪੰਜਾਬ 🌻🍂

Singer: Sumeet Dhillon Lyrics/Bani : Nand Lal Goya (ਭਾਈ ਨੰਦਲਾਲ ਗੋਯਾ) Composition : Radha Soami Satsang Beas Flute : Mohit Percussionist : Ganga singh Harmoni...

21/02/2019

ਰਚਨਾ : ਗਰਭਵਤੀ
ਲੇਖਕ : ਸ਼ਿਵ ਕੁਮਾਰ ਬਟਾਲਵੀ
ਗਾਇਕ : ਤਨਵੀਰ ਸੰਧੂ
ਤਰਜ਼: ਤਨਵੀਰ ਸੰਧੂ ( )
ਵੰਝਲੀ : ਮੋਹਿਤ
ਹਰਮੋਨੀਅਮ : ਅਜੇ ਮੁਰੀਦ
ਢੋਲਕ : ਸਤਨਾਮ
#ਜੀਵੇਪੰਜਾਬ 🍃♥️

15/07/2018
Tag your friends to let them know 😊😊
01/07/2018

Tag your friends to let them know 😊😊

Melodious song by Ginny Singh - a fellow academian. 🤗
11/06/2018

Melodious song by Ginny Singh - a fellow academian.
🤗

GROOVE RECORDS & GROOVE PRODUCTIONS INC Presents Ginny's New Romantic Track "SHARTAN" Subscribe To Our New Channel For New Songs : http://bit.ly/GrooveRecord...

Hi Academians,I have started a new youtube channel for the travel i am doing.I would really appreciatw if you guys can s...
09/05/2018

Hi Academians,

I have started a new youtube channel for the travel i am doing.
I would really appreciatw if you guys can stop by and subscribe to it.
Here is the second vlog.
Please do share it with your friends.

This is a Trek which most people decide to skip after reaching Triund Top. Yes it is fairly steep and mostly beginners decide to skip it. It is situated at a...

17/03/2018

Wah Modi Ji Wah😁😁

Exam Special 😋

ALERT: EXAMS AHEAD 😁😁😁
01/03/2018

ALERT: EXAMS AHEAD 😁😁😁

Flora 🤩
24/02/2018

Flora 🤩

Address

Urnai Road
Pehowa
136128

Telephone

+911741222397

Website

Alerts

Be the first to know and let us send you an email when SIS Academy, Urnai Road, Pehowa posts news and promotions. Your email address will not be used for any other purpose, and you can unsubscribe at any time.

Share

Category