Punia Tower Sangrur

Punia Tower Sangrur 𝐏𝐔𝐍𝐈𝐀 𝐓𝐎𝐖𝐄𝐑 𝐒𝐀𝐍𝐆𝐑𝐔𝐑
'𝐓𝐇𝐄 𝐑𝐄𝐀𝐋 𝐓𝐀𝐒𝐓𝐄 𝐎𝐅 𝐈𝐍𝐃𝐈𝐀'
𝐁𝐚𝐧𝐪𝐮𝐞𝐭 𝐇𝐚𝐥𝐥,𝐑𝐞𝐬𝐭𝐚𝐮𝐫𝐚𝐧𝐭, 𝐁𝐚𝐫, 𝐑𝐨𝐨𝐦𝐬,𝐌𝐞𝐞𝐭𝐢𝐧𝐠 𝐑𝐨𝐨𝐦,𝐊𝐢𝐝𝐬 𝐂𝐚𝐬𝐭𝐥𝐞.

This hotel is located at the prime location of the city Spacious perfectly designed BANQUET with large parking facility .. Hard bar , Beer Bar , Restaurant,Rooms , KIDS CASTLE (FIRST IN SANGRUR DISTRICT)

Iqbaljit Singh Punia Pardhan ਬੜੇ ਹੀ ਦੁੱਖ ਤੇ ਭਾਰੇ ਦਿਲ ਨਾਲ ਮੈਂ ਇਹ ਸੂਚਨਾ ਸਾਂਝੀ ਕਰ ਰਿਹਾ ਹਾਂ ਕਿ ਮੇਰੇ ਪਿਆਰੇ ਸਾਲੇ ਸਾਹਿਬ, ਮੇਰੇ ਲ...
02/05/2026

Iqbaljit Singh Punia Pardhan ਬੜੇ ਹੀ ਦੁੱਖ ਤੇ ਭਾਰੇ ਦਿਲ ਨਾਲ ਮੈਂ ਇਹ ਸੂਚਨਾ ਸਾਂਝੀ ਕਰ ਰਿਹਾ ਹਾਂ ਕਿ ਮੇਰੇ ਪਿਆਰੇ ਸਾਲੇ ਸਾਹਿਬ, ਮੇਰੇ ਲਈ ਭਰਾ ਵਰਗੇ ਸ. ਰਵਜੀਤ ਸਿੰਘ ਗਿੱਲ (ਸਰੀ, ਕੈਨੇਡਾ) ਸਾਨੂੰ ਸਦਾ ਲਈ ਵਿਛੋੜਾ ਦੇ ਗਏ ਹਨ।

ਉਹਨਾਂ ਦਾ ਅਚਾਨਕ ਚਲੇ ਜਾਣਾ ਮੇਰੇ ਅਤੇ ਸਾਡੇ ਸਾਰੇ ਪਰਿਵਾਰ ਲਈ ਇੱਕ ਨਾ ਭੁੱਲਣ ਵਾਲਾ ਘਾਟਾ ਹੈ। ਰਵਜੀਤ ਸਿੰਘ ਜੀ ਸਿਰਫ਼ ਰਿਸ਼ਤੇ ਵਿੱਚ ਹੀ ਨਹੀਂ, ਸਗੋਂ ਦਿਲੋਂ ਮੇਰੇ ਭਰਾ ਸਨ—ਹਮੇਸ਼ਾ ਮੁਸਕੁਰਾਉਂਦੇ, ਪਿਆਰ ਵੰਡਣ ਵਾਲੇ ਅਤੇ ਹਰ ਕਿਸੇ ਦੀ ਮਦਦ ਲਈ ਤਿਆਰ ਰਹਿਣ ਵਾਲੇ।

ਉਹਨਾਂ ਨਾਲ ਬਿਤਾਏ ਹੋਏ ਪਲ ਸਾਡੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਹਿੱਸਾ ਰਹਿਣਗੇ। ਉਹਨਾਂ ਦੀ ਯਾਦ ਸਾਡੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗੀ, ਪਰ ਉਹਨਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕੇਗੀ।

ਪਰਮਾਤਮਾ ਅੱਗੇ ਹੱਥ ਜੋੜ ਕੇ ਅਰਦਾਸ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਭਖਸ਼ਣ ਅਤੇ ਸਾਡੇ ਸਾਰੇ ਪਰਿਵਾਰ ਨੂੰ ਇਹ ਅਸਹਿਣਯੋਗ ਦੁੱਖ ਸਹਿਣ ਦੀ ਤਾਕਤ ਭਖਸ਼ਣ ।

"ਵਾਹਿਗੁਰੂ ਜੀ ਮੇਰੇ ਭਰਾ ਨੂੰ ਆਪਣੀ ਚਰਨੀਂ ਨਿਵਾਸ ਬਖ਼ਸ਼ਣ ਤੇ ਸਾਨੂੰ ਇਹ ਵਿਛੋੜਾ ਸਹਿਣ ਦਾ ਬਲ ਦੇਣ।"

20/04/2026

Punia Tower Sangrur(ਆਪਣਾ ਪੰਜਾਬ🌈)
'𝗧𝗛𝗘 𝗥𝗘𝗔𝗟 𝗧𝗔𝗦𝗧𝗘 𝗢𝗙 𝗜𝗡𝗗𝗜𝗔'
Call us at +91 9852012001,9852012003 to reserve your table.

Address

PUNIA COLONY , OPP. MAX AUTO, DHURI Road, SANGRUR
Sangrur
148001

Telephone

+911672510919

Website

Alerts

Be the first to know and let us send you an email when Punia Tower Sangrur posts news and promotions. Your email address will not be used for any other purpose, and you can unsubscribe at any time.

Share

Category