Sardaran Da Vaishnu Dhaba

Sardaran Da Vaishnu Dhaba Contact information, map and directions, contact form, opening hours, services, ratings, photos, videos and announcements from Sardaran Da Vaishnu Dhaba, Hotel, Sirhind.

01/09/2022
01/09/2022
"ਦਾਲ ਰੋਟੀ ਘਰ ਦੀਦੀਵਾਲੀ ਅੰਬਰਸਰ ਦੀ"ਮੀਰੀ ਪੀਰੀ ਦੇ ਮਾਲਕ ਧੰਨ ਧੰਨ ਬੰਦੀਛੋੜ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ...
19/10/2017

"ਦਾਲ ਰੋਟੀ ਘਰ ਦੀ
ਦੀਵਾਲੀ ਅੰਬਰਸਰ ਦੀ"

ਮੀਰੀ ਪੀਰੀ ਦੇ ਮਾਲਕ ਧੰਨ ਧੰਨ ਬੰਦੀਛੋੜ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਵਿੱਚੋ ੫੨ ਰਾਜਿਆਂ ਸਮੇਤ ਰਿਹਾਅ ਹੋ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਅਤੇ ਦੀਵਾਲੀ ਦੇ ਸੁਭਾਗੇ ਸਮੇਂ ਸਾਡਾ ਸਮੂਹ ਪਰਿਵਾਰ ਆਪ ਜੀ ਦੇ ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਵਿੱਚ ਰਹਿਣ ਦੀ ਅਰਦਾਸ ਕਰਦੇ ਹਾਂ। ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਸਦਾ ਆਪ ਜੀ ਦੇ ਸਿਰ ਤੇ ਬਣਾਈ ਰੱਖਣ। ਆਉ ਪ੍ਰਦੂਸ਼ਣ ਤੇ ਸ਼ੋਰ ਰਹਿਤ ਦੀਵਾਲੀ ਮਨਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੋਹਫੇ’ਚ ਇੱਕ ਹਰਿਆ ਭਰਿਆ ਪੰਜਾਬ ਦੇ ਕੇ ਜਾਈਏ। ਰੁੱਖ ਲਗਾਈਏ, ਪਟਾਕਿਆਂ ਨਾਲੋਂ ਮੁਰਝਾਏ ਚਿਹਰਿਆਂ ਤੇ ਖੁਸ਼ੀਆਂ ਦੇ ਠਹਾਕੇ ਪਾਈਏ। ਬਨੇਰਿਆਂ ਦੇ ਦੀਵੇ ਬਾਲਣ ਦੇ ਨਾਲ ਨਾਲ ਆਪਣੇ ਮਨਾਂ ਵਿੱਚ ਵੀ ਸੱਚ ਤੇ ਗਿਆਨ ਦੇ ਜੀਵੇ ਬਾਲੀਏ। ਭਾਈਚਾਰਕ ਸਾਂਝ ਪੈਦਾ ਕਰੀਏ। ਸੱਚ ਪ੍ਰਚਾਰਣਾ, ਸੱਚ ਕਮਾਉਣਾ ਤੇ ਸਮੇਂ ਸਿਰ ਸੱਚ ਬੋਲਣ ਦਾ ਤੇ ਝੂਠ ਨਕਾਰਨ ਦਾ ਪ੍ਰਣ ਕਰਕੇ ਇੱਕ ਸੋਹਣੇ ਸਮਾਜ ਦੀ ਸਿਰਜਣਾ ਕਰੀਏ।

23/07/2017

Address

Sirhind
147104

Telephone

+919501943642

Website

Alerts

Be the first to know and let us send you an email when Sardaran Da Vaishnu Dhaba posts news and promotions. Your email address will not be used for any other purpose, and you can unsubscribe at any time.

Share

Category